Dard
- Genre:Folk
- Year of Release:2024
Lyrics
ਤਨ ਮਨ ਉੱਤੇ ਜ਼ਖ਼ਮ ਜੋ ਆਵਣ ਖੁਦ ਨੂੰ ਪੈਂਦੇ ਸਹਿਣੇ
ਦਰਦ ਕਿਸੇ ਨੂੰ ਦੱਸੀਏ ਕੀ ਲੋਕੀ ਮਾਰ ਜਾਂਦੇ ਨੇ ਮਿਹਣੇ
ਆਪਣੇ ਸਾਬ ਨਾਲ ਸੋਚੇ ਹਰ ਕੋਈ ਢਿੱਡ ਚ ਗੱਲਾ ਰੱਖਦਾ
ਮਿਲੇ ਨਬਜ਼ ਤਾਂ ਟਾਇਮ ਦੇ ਉੱਤੇ ਕਹਿਣ ਤੋਂ ਨਹੀਉ ਜੱਕਦਾ
ਸਮੇਂ ਦੇ ਨਾਲ ਈ ਰੰਗ ਉਘੜਦੇ ਛੱਡ ਦਿਲਾਸੇ ਲੈਣੇ
ਦਰਦ ਕਿਸੇ ਨੂੰ ਦੱਸੀਏ ਕੀ ਲੋਕੀ ਮਾਰ ਜਾਂਦੇ ਨੇ ਮਿਹਣੇ
ਉਹਨੀ ਵੱਧ ਤਕਲੀਫ਼ ਦੇਊਗਾ ਜੇਹੜਾ ਨੇੜੇ ਜ਼ਿਆਦਾ
ਏਹੀਉ ਮੇਰਾ ਪੱਕਾ ਦਰਦੀ ਏਹ ਤਾਂ ਝੂਠ ਅੰਦਾਜ਼ਾਂ
ਫੂਕ ਛਕਾਉਣ ਨੂੰ ਵਾਧੂ ਕਹਿੰਦੇ ਕਿਆ ਕਹਿਣੇ ਕਿਆ ਕਹਿਣੇ
ਦਰਦ ਕਿਸੇ ਨੂੰ ਦੱਸੀਏ ਕੀ ਲੋਕੀ ਮਾਰ ਜਾਂਦੇ ਨੇ ਮਿਹਣੇ
see lyrics >>Similar Songs
More from Pavi
Listen to Pavi Dard MP3 song. Dard song from album Dard is released in 2024. The duration of song is 00:03:04. The song is sung by Pavi.
Related Tags: Dard, Dard song, Dard MP3 song, Dard MP3, download Dard song, Dard song, Dard Dard song, Dard song by Pavi, Dard song download, download Dard MP3 song