Just You ft. Deol Harman
- Genre:Pop
- Year of Release:2023
Lyrics
ਤੇਰੀਆ ਯਾਦਾਂ ਚ ਹੋਵਾ ਲੀਨ ਸੋਹਣੀੲੇ
ਓਥੇ ਰੁਕ ਜਾਵੇ ਇਹ ਜ਼ਮੀਨ
ਅਰਸ਼ਾ ਤੋਂ ਤਾਰੇ ਟੁੱਟ ਟੁੱਟ ਗਿਰਦੇ
ਦੇਖ ਲਿਆ ਜਦੋਂ ਤੇਰਾ ਮੂੰਹ ਸੋਹਣੀੲੇ
ਹੋਵੇ ਤੂੰ ਖਫ਼ਾ ਤੈਨੂੰ ਲਵਾ ਮੈਂ ਮਨਾ ਹੋਵੇ ਤੇਰਾ ਮੇਰਾ ਦਸਤੂਰ
ਇੱਕੋ ਹੀ ਦੁਆ ਬਸ ਮੰਗਾ ਰੱਬ ਤੋ ਹੋਵੇ ਨਾ ਤੂੰ ਮੈਥੋਂ ਕਦੇ ਦੂਰ
ਲੱਗਦਾ ਨਾ ਤੇਰੇ ਬਿਨਾ ਦਿਲ ਅੜੀਏ
ਤੇਰੇ ਬਿਨਾ ਬਣਦਾ ਨਾ ਜੀਣਾ
ਤੂੰ ਇੱਕ ਵਾਰ ਕਹਿ ਨੀ ਹੋ ਜਾਵਾਂ main ਫਨਾ
ਤੂੰ ਹੀ ਮੇਰੇ ਜੀਣ ਦੀ ਵਜਾ
ਹੋਵੇ ਤਾਰਿਆ ਦੀ ਛਾ ਤੇਰੇ ਮੋਢੇ ਓੱਤੇ ਬਾਂ ਤੇਰੀ ਮੇਰੀ ਗੱਲ ਮਸਹੂਰ
see lyrics >>Similar Songs
More from Anmol Gill
Listen to Anmol Gill Just You ft. Deol Harman MP3 song. Just You ft. Deol Harman song from album Just You is released in 2023. The duration of song is 00:03:45. The song is sung by Anmol Gill.
Related Tags: Just You ft. Deol Harman, Just You ft. Deol Harman song, Just You ft. Deol Harman MP3 song, Just You ft. Deol Harman MP3, download Just You ft. Deol Harman song, Just You ft. Deol Harman song, Just You Just You ft. Deol Harman song, Just You ft. Deol Harman song by Anmol Gill, Just You ft. Deol Harman song download, download Just You ft. Deol Harman MP3 song